top of page

ਜੇ ਮੈਂ ਹੁੰਦਾ ਭਗਤ ਸਿੰਘ

ਜੇ ਮੈਂ ਹੁੰਦਾ ਭਗਤ ਸਿੰਘ

ਅੱਜ ਫਿਰ ਸ਼ਹੀਦ ਹੋ ਜਾਂਦਾ

ਜੇ ਮੈਂ ਹੁੰਦਾ ਭਗਤ ਸਿੰਘ

ਇਹ ਸਮਾਂ ਨਾ ਵੇਖਣਾ ਚਾਹੁੰਦਾ


ਦੁੱਖ ਇਸ ਗੱਲ ਦਾ ਨਹੀਂ

ਕੇ ਮੈਂ ਇਸ ਸਮੇ ਦਾ ਨਹੀਂ ਹਾਂ

ਦੁੱਖ ਇਸ ਗੱਲ ਦਾ ਹੈ

ਕੇ ਮੈਂ ਜੋ ਸੋਚਿਆ ਸੀ ਇਹ ਉਹ ਸਮਾਂ ਨਹੀਂ ਆ


ਆਜ਼ਾਦੀ ਮਿਲੀ ਜ਼ਰੂਰ

ਬੇਸ਼ੱਕ ਹੋਇ ਤਰੱਕੀ ਏ

ਪਰ ਕਿ ਫਾਇਦਾ ਉਸ ਤਰੱਕੀ ਦਾ

ਜੋ ਸਭਿਆਚਾਰ ਦਾ ਅੰਤ ਕਰ ਚੁੱਕੀ ਏ


ਬੀਜੇ ਸਨ ਬੀਜ,

ਆਜ਼ਾਦੀ, ਭਾਈਚਾਰੇ ਅਤੇ ਪਿਆਰ ਦੇ

ਪਰ ਰੁੱਖ ਲਾਏ ਸਮੇ ਨੇ

ਗੁਲਾਮੀ, ਦੁਸ਼ਮਣੀ ਅਤੇ ਨਫ਼ਰਤ ਦੇ ਬੇਸ਼ੁਮਾਰ ਨੇ


ਤੁਰ ਪਏ ਨੇ ਲੋਕੀ

ਵਿਦੇਸ਼ਾ ਦੀਆਂ ਠੰਡੀਆਂ ਥਾਂਵਾਂ ਵੱਲ

ਭੁੱਲ ਗਏ ਸਨ

ਕਿ ਮਾਂਵਾਂ ਠੰਡੀਆਂ ਛਾਵਾਂ ਹਨ


ਰੁਕ ਜਾਓ ਹੱਲੇ ਵੀ

ਮੇਰੀ ਭੈਣੋ ਤੇ ਭਾਇਯੋ

ਤੁਰੇ ਸੀ ਅਜ਼ਾਦੀ ਵੱਲ

ਕਿਤੇ ਮੁੜ ਗੁਲਾਮ ਨਾ ਬਣ ਜਾਇਯੋ

ਕਿਤੇ ਮੁੜ ਗੁਲਾਮ ਨਾ ਬਣ ਜਾਇਯੋ


- ਨਿਸ਼ਾਂਤ ਮਰਵਾਹਾ




(English Translation by Priyanka Marwaha)


If I were Bhagat Singh

Today I would be martyred again

If I were Bhagat Singh

I wouldn't want to see this time again.


The sad part is not that

I don't belong in this time-

The sad part is

What I dreamt, it's not that Golden time.


Independent we are

Of course, we've made progress

But what's the point, for

Our glorious culture has come to an end.


The seeds were sown

Of Freedom, Brotherhood and Love all around

But the time has planted trees of

Slavery, enmity and hatred abound.


People are moving away

To colder spaces

Perhaps forgotten

Their mothers' loving embraces.


Stop now, stop right here

My brothers and sisters

We dreamt of walking towards freedom

Let's not retread the path of slavery.

Let's not retread the path of slavery.


-Nishant Marwaha

Recent Posts

See All

Someday

file0.jpg.png

Hi, thanks for stopping by!

I'm a dreamer, scribbler, research scholar, and travel junkie from the land of five rivers, Punjab (India). 

Let the posts
come to you.

Subscribed!

  • Facebook
  • Instagram
  • Twitter
  • Pinterest
bottom of page